ਕੈਨੇਡਾ ਸਰਕਾਰ ਦੇ Minister Of Citizenship ਹੋਏ ਸ਼੍ਰੀ ਦਰਬਾਰ ਸਾਹਿਬ ਨਤਮਸਤਕ | OneIndia Punjabi
  • last year
ਕੈਨੇਡਾ ਦੇ ਮਨਿਸਟਰ ਓਫ ਸਿਟੀਜ਼ਨਸ਼ਿਪ ਤੇ Multiculturaism ਓਫ ontario ਮਾਇਕਲ ਫੋਰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ | ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਇਕਲ ਫੋਰਡ ਨੂੰ ਸਨਮਾਨਿਤ ਕੀਤਾ ਗਿਆ |
.
Canada's Minister of Citizenship and Multiculturalism of Ontario Michael Ford paid obeisance at Sri Darbar Sahib.
.
.
.
#michealford #darbarsahib #ministerofcitizenship
Recommended