Live ਹੋਕੇ ਗੈਰੀ ਸੰਧੂ ਨੇ ਕੱਢੀਆਂ ਗਾਲ੍ਹਾਂ | Garry Sandhu LIVE | OneIndia Punjabi

  • last year
ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਹੋਈ ਚੋਰੀ | ਗੈਰੀ ਸੰਧੂ ਇਸ ਸਮੇਂ ਇੰਗਲੈਂਡ ਰਹਿੰਦੇ ਨੇ ਜਿੱਥੇ ਉਹਨਾਂ ਦੇ ਘਰ ਚੋਰੀ ਹੋ ਗਈ ਹੈ, ਇਸਤੋਂ ਖਫ਼ਾ ਹੋਕੇ ਗੈਰੀ ਸੰਧੂ ਨੇ ਲਾਈਵ ਹੋਕੇ ਚੋਰਾਂ ਨੂੰ ਖੂਬ ਗਾਲ੍ਹਾਂ ਕੱਢੀਆਂ ਤੇ ਲਾਹਨਤਾਂ ਪਾਈਆਂ ਨੇ |
.
.
.
#garrysandhu #garrysandhulive #garrysandhuinstagramlive