ਭਾਰਤ ਪਹੁੰਚਿਆ Omicron BF.7, ਹੁਣ ਤੱਕ BF.7 ਵੇਰੀਐਂਟ ਦੇ ਚਾਰ ਕੇਸਾਂ ਦਾ ਪਤਾ ਲੱਗਾ ਹੈ | OneIndia Punjabi

  • last year
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ "ਕੋਵਿਡ ਅਜੇ ਖਤਮ ਨਹੀਂ ਹੋਇਆ ਹੈ। ਉਹਨਾਂ ਨੇ ਸਾਰੇ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ । ਉਹਨਾਂ ਕਿਹਾ ਅਸੀਂ ਕਿਸੇ ਵੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ ।
.
.
.
#omicronbf7 #covid19 #omicron

Recommended