ਅਵਾਰਾ ਕੁੱਤਿਆਂ ਕਰਕੇ ਹੋਇਆ ਵੱਡਾ ਵਿਵਾਦ | Stray Dogs Jalandhar News | OneIndia Punjabi

  • 2 years ago
ਮਾਮਲਾ ਜਲੰਧਰ ਦੇ ਮੁਹੱਲਾ ਕਰਾਰ ਖਾਂ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਰੋਹਿਤ ਕੰਡਾ ਨੇ ਦੱਸਿਆ ਕਿ ਉਹਨਾਂ ਦਾ ਗੁਆਂਢੀ ਅਵਾਰਾ ਕੁੱਤੇ ਪਾਲਦਾ ਹੈ, ਜਿਸ ਗੱਲ ਤੋਂ ਕਾਫੀ ਸਮੇਂ ਤੋਂ ਗੁਆਂਢੀ ਨਾਲ ਉਸਦੀ ਤਕਰਾਰ ਚੱਲ ਰਹੀ ਹੈ, ਤੇ ਗੁਆਂਢੀ ਨੇ ਉਸਨੂੰ ਬਹੁਤ ਵਾਰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ |
.
.
.
#jalandharnews #straydogs #punjabnews