ਵੱਡੇ ਭਰਾ ਨੇ ਪਿਤਾ ਨੂੰ ਕੀਤਾ ਅਗਵਾਹ ,ਛੋਟੇ ਭਰਾ ਨਾਲ ਵੀ ਕੀਤੀ ਮਾਰਕੁੱਟ | Amritsar News | OneIndia Punjabi
  • last year
ਅੰਮ੍ਰਿਤਸਰ ਦੇ ਪਿੰਡ ਅਟੱਲਗੜ੍ਹ ਦੇ ਰਹਿਣ ਵਾਲੇ ਜਸਵੰਤ ਸਿੰਘ ਨੇ ਦਸਿਆ ਕਿ ਰਜਿਸਟਰੀ ਕਰਵਾਉਣ ਦੇ ਲਈ ਉਹ ਆਪਣੇ ਪਿਤਾ ਗੁਰਨਾਮ ਸਿੰਘ ਨੂੰ ਲੈਕੇ ਤਹਿਸੀਲ ਗਏ ਸਨ ਪਰ ਉਸਦੇ ਭਰਾ ਰਣਜੀਤ ਸਿੰਘ ਨੇ ਜਮੀਨੀ ਵਿਵਾਦ ਦੇ ਚਲਦਿਆ ਤਹਿਸੀਲ ਵਿੱਚ ਉਹਨਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ |
.
.
.
#amritsarnews #punjabnews #landdispute
Recommended