ਮੇਰਾ ਨਾਮ ਅੱਜ ਤੋਂ ਜਗਮੀਤ ਸਿੰਘ ਅਕਾਲੀ ਹੈ : ਜਗਮੀਤ ਬਰਾੜ | OneIndia Punjabi

  • 2 years ago
ਅਕਾਲੀ ਦਲ ਬਾਦਲ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ । ਅਨੁਸ਼ਾਸਨੀ ਕਮੇਟੀ ਵੱਲੋਂ ਤਲਬ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਲਿਖਤੀ ਜਵਾਬ ਪਾਰਟੀ ਨੂੰ ਭੇਜ ਦਿੱਤਾ ਹੈ |

Recommended