ਲਾਰੈਂਸ ਦੇ ਕਰੀਬੀ ਨੂੰ ਲਿਆ NIA ਨੇ ਹਿਰਾਸਤ 'ਚ | OneIndia Punjabi
  • last year
ਐਨ.ਆਈ.ਏ ਨੇ ਲਾਰੈਂਸ ਦੇ ਕਰੀਬੀ ਸਿਮਰਨਜੀਤ ਸਿੰਘ ਉਰਫ ਬਾਬਾ ਨੂੰ ਹਿਰਾਸਤ 'ਚ ਲੈ ਲਿਆ ਹੈ | ਮਾਮਲਾ ਹਰਿਆਣੇ ਦੇ ਯਮੁਨਾ ਨਗਰ ਦਾ ਹੈ, ਜਿੱਥੇ ਸਿਮਰਨਜੀਤ ਸਿੰਘ ਤੇ ਫਕਰਪੁਰ ਦੇ ਗੈਂਗਸਟਰ ਅਭਿਸ਼ੇਕ ਧੀਮਾਨ ਦੇ ਘਰ ਰੇਡ ਕੀਤੀ ਗਈ |
Recommended