Skip to player
Skip to main content
Skip to footer
Search
Connect
Watch fullscreen
Like
Comments
Bookmark
Share
Add to Playlist
Report
ਜੈਸਮੀਨ ਸੈਂਡਲਾਸ ਲਈ ਮੁਸਬਤ ਬਣਿਆ ਨਵਾਂ ਗੀਤ `ਜੀ ਜਿਹਾ ਕਰਦਾ Jasmine Sandlas trolled for her new song jee jeha karda
Punjab Spectrum
Follow
11/8/2022
Jasmine Sandlas: ਜੈਸਮੀਨ ਸੈਂਡਲਾਸ ਲਈ ਮੁਸਿਬਤ ਬਣਿਆ ਨਵਾਂ ਗੀਤ `ਜੀ ਜਿਹਾ ਕਰਦਾ`, ਜਾਣੋ ਕਿਉਂ ਹੋ ਰਹੀ ਟ੍ਰੋਲ...ਜਾਣੋ ਇਸ ਗੀਤ ਕਾਰਨ ਕਿਉਂ ਬੁਰੀ ਤਰ੍ਹਾਂ ਟ੍ਰੋਲ ਹੋ ਰਹੀ ਜੈਸਮੀਨ...
#jasmineSandlas #entertainment #bollywood #singer
Jasmine Sandlas Gets Trolled: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇੰਨੀਂ ਦਿਨੀਂ ਪੰਜਾਬ ਵਿੱਚ ਖਾਸ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਗਾਇਕਾ ਸੋਨਮ ਬਾਜਵਾ ਦੇ ਸ਼ੋਅ "ਦਿਲ ਦੀਆਂ ਗੱਲਾਂ ਸੀਜ਼ਨ 2" (Dil Diyan Gallan Season 2) ਵਿੱਚ ਨਜ਼ਰ ਆਉਣ ਦੇ ਨਾਲ-ਨਾਲ ਆਪਣੇ ਨਵੇਂ ਧਮਾਕੇਦਾਰ ਗੀਤ `ਜੀ ਜਿਹਾ ਕਰਦਾ`(Jee Jeha Karda) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਚੱਲਦੇ ਜੈਸਮੀਨ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਇਸਦਾ ਕਾਰਨ ਹੈ ਗਾਇਕਾ ਦਾ ਬੋਲਡ ਲੁੱਕ। ਤੁਸੀ ਵੀ ਦੇਖੋ ਇਹ ਵੀਡੀਓ ਗੀਤ...
ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇੰਨੀਂ ਦਿਨੀਂ ਪੰਜਾਬ ਵਿੱਚ ਖਾਸ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਗਾਇਕਾ ਸੋਨਮ ਬਾਜਵਾ ਦੇ ਸ਼ੋਅ "ਦਿਲ ਦੀਆਂ ਗੱਲਾਂ ਸੀਜ਼ਨ 2" (Dil Diyan Gallan Season 2) ਵਿੱਚ ਨਜ਼ਰ ਆਉਣ ਦੇ ਨਾਲ-ਨਾਲ ਆਪਣੇ ਨਵੇਂ ਧਮਾਕੇਦਾਰ ਗੀਤ `ਜੀ ਜਿਹਾ ਕਰਦਾ`(Jee Jeha Karda) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਚੱਲਦੇ ਜੈਸਮੀਨ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ। ਇਸਦਾ ਕਾਰਨ ਹੈ ਗਾਇਕਾ ਦਾ ਬੋਲਡ ਲੁੱਕ। ਤੁਸੀ ਵੀ ਦੇਖੋ ਇਹ ਵੀਡੀਓ ਗੀਤ...
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੈਸਮੀਨ ਨੇ ਆਪਣੇ ਗੀਤ ਦਾ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਫ਼ੈਨਜ਼ ਗਾਣੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਹਾਲਾਂਕਿ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਜੈਸਮੀਨ ਬੁਰੀ ਤਰ੍ਹਾਂ ਟ੍ਰੋਲ ਹੋ ਗਈ। ਪ੍ਰਸ਼ੰਸ਼ਕਾਂ ਨੂੰ ਗੀਤ ਵਿੱਚ ਜੈਸਮੀਨ ਦਾ ਅੰਦਾਜ਼ ਬਿਲਕੁੱਲ ਵੀ ਪਸੰਦ ਨਹੀਂ ਆਇਆ। ਜੈਸਮੀਨ ਨੂੰ ਉਨ੍ਹਾਂ ਦੀ ਬੋਲਡ ਲੁੱਕ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ।
Category
✨
People
Recommended
0:27
|
Up next
neeru bajwa rubina bajwa
Punjab Spectrum
10/27/2022
1:40
hareyana police
Punjab Spectrum
3/2/2016
1:22
punjabi killed in usa by robbers
Punjab Spectrum
10/25/2016
4:30
shaheed udham singh by kuldeep manak
Punjab Spectrum
8/1/2022
32:11
ਦਸਤਾਰਬੰਦੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸਿੱਖ ਪੰਥ ਤੇ ਨੌਜਵਾਨਾਂ ਨੂੰ ਕੀਤੀ ਅਪੀਲ
Punjab Spectrum
9/29/2022
5:51
UP Saharanpur
Punjab Spectrum
8/26/2018
4:10
ਰਿਸ਼ੀ ਨਾਗਰ ਨਾਲ ਇਸ ਵੀਡੀਓ ਦਾ ਸ਼ਪੱਸ਼ਟੀਕਰਨ ਮੰਗਣ ਤੇ ਹੋਈ ਤਕਰਾਰ
Punjab Spectrum
9/30/2024
1:07
ਡੀਸੀ ਨੇ ਜ਼ਰੂਰੀ ਵਸਤੂਆਂ ਐਕਟ ਅਧੀਨ ਸਟੋਰੇਜ 'ਤੇ ਪਾਬੰਦੀ ਦੇ ਹੁਕਮ ਕੀਤੇ ਜਾਰੀ
ETVBHARAT
5/9/2025
2:02
ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ ਸ੍ਰੀ ਅਖੰਡ ਪਾਠ ਸਾਹਿਬ
ETVBHARAT
1/23/2025
0:13
ਏ ਡੀ ਜੀ ਪੀ ਨੇ ਸੁਰਖਿਆ ਪ੍ਰਬੰਦਾ ਦਾ ਲਿਆ ਜਾਇਜ਼ਾ
ETVBHARAT
1/23/2025
1:51
ਗੁਰਦੁਆਰਾ ਸਾਹਿਬ ਤੋਂ ਵਾਪਸੀ 'ਤੇ ਦੋਰਾਹਾ ਨੇੜੇ ਨਹਿਰ 'ਚ ਡਿੱਗੀ ਕਾਰ, ਜੇਠ ਅਤੇ ਭਾਬੀ ਦੀ ਮੌਤ, ਰਾਹਗੀਰਾਂ ਨੇ ਬਚਾਈ ਦੋ ਬੱਚੀਆਂ ਦੀ ਜ਼ਿੰਦਗੀ
ETVBHARAT
6/22/2025
1:36
ਧੁੰਦ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਹਾਈਵੇਅ 'ਤੇ ਚਲਾਈ ਖ਼ਾਸ ਮੁਹਿੰਮ, ਵਾਹਨ ਚਾਲਕਾਂ ਨੂੰ ਇੰਝ ਕੀਤਾ ਜਾਗਰੂਕ
ETVBHARAT
1/6/2025
3:56
ਮਾਨਸਾ ਦਾ ਨੌਜਵਾਨ ਨਵਦੀਪ ਸਿੰਘ ਕੈਨੇਡਾ 'ਚ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
ETVBHARAT
5/6/2025
1:48
ਪਿੰਡ ਘੁੱਲੂਮਾਜਰਾ ਦੇ ਵਿੱਚ ਨਸ਼ਾ ਤਸਕਰ ਦੀ ਦੁਕਾਨ 'ਤੇ ਪੁਲਿਸ ਨੇ ਚਲਾਇਆ ਪੀਲਾ ਪੰਜਾ
ETVBHARAT
6/12/2025
3:56
ਜੇਕਰ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿੱਚ ਨਿਰੰਕਾਰੀਆਂ ਦਾ ਸਮਾਗਮ ਹੋਇਆ ਤਾਂ ਹੋ ਸਕਦਾ ਹੈ ਟਕਰਾਅ, ਐਸਡੀਐਮ ਨੂੰ ਦਿੱਤਾ ਮੰਗ ਪੱਤਰ
ETVBHARAT
6/23/2025
0:44
ਕਾਰਗਿਲ ਯੁੱਧ ਦੇ ਸਾਬਕਾ ਸੈਨਿਕਾਂ ਅਤੇ ਨਾਇਕਾਂ ਦਾ ਸਨਮਾਨ
ETVBHARAT
1/13/2025
1:38
ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਸਾਂਝੇ ਉਪਰੇਸ਼ਨ ਦੌਰਾਨ ਹੈਰੋਇਨ ਅਤੇ ਗਲੋਕ ਕੀਤਾ ਬਰਾਮਦ ਡਰੋਨ ਰਾਹੀਂ ਆਇਆ ਸੀ। ਸਰਹੱਦ ਤੇ ਬੀਐਸਐਫ ਅਤੇ ਪੁਲਿਸ ਨੇ ਹੈਰੋਇਨ ਕਬਜੇ ਲੈ ਕੀਤੀ ਕਾਰਵਾਈ ਸ਼ੁਰੂ
ETVBHARAT
1/16/2025
1:48
ਦੋ ਮੰਜ਼ਿਲਾ ਘਰ 'ਚ ਲੱਗੀ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ
ETVBHARAT
1/8/2025
5:17
ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਗੁਰਲਾਲ ਸਿੰਘ ਦਾ ਐਨਕਾਂਊਟਰ
ETVBHARAT
6/1/2025
3:58
'ਸੀਐੱਮ ਪੰਜਾਬ ਉਂਗਲ 'ਤੇ ਖੂਨ ਲਾ ਬਣਨਾ ਚਾਹੁੰਦੇ ਨੇ ਸ਼ਹੀਦ', ਪਾਣੀਆਂ ਦੇ ਮੁੱਦੇ 'ਤੇ ਕਿਸਾਨ ਆਗੂ ਪੰਧੇਰ ਦਾ ਤੰਜ
ETVBHARAT
5/2/2025
2:17
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰੀ ਜਗ੍ਹਾ 'ਤੇ ਬਣਿਆ ਨਸ਼ਾ ਤਸਕਰ ਦਾ ਢਾਹਿਆ ਘਰ, 29 ਮੁਕੱਦਮੇ ਦਰਜ
ETVBHARAT
5/13/2025
7:28
bhagwant mann talli
Punjab Spectrum
2 days ago
1:20
zameen cieling
Punjab Spectrum
6/30/2025
4:33
ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ - ਸੁਖਬੀਰ ਬਾਦਲ
Punjab Spectrum
6/28/2025
6:34
0628 (1)(1)sukhbir badal press conference on Bikram Majithia
Punjab Spectrum
6/28/2025