ਸੂਰੀ ਕਤਲ ਕਾਂਡ ਦਾ ਦੋਸ਼ੀ ਅਮ੍ਰਿਤਪਾਲ ਸਿੰਘ ਹੈ : Ravneet Bittu | OneIndia Punjabi

  • 2 years ago
ਰਵਨੀਤ ਬਿੱਟੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ ਗਈ। ਜਿਸ ਦੌਰਾਨ ਉਹਨਾਂ ਅਮ੍ਰਿਤਪਾਲ ਤੇ ਸੁਧੀਰ ਸੂਰੀ ਦੇ ਮਾਮਲੇ ਵਿੱਚ ਬਹੁਤ ਖੁੱਲ ਕੇ ਆਪਣੇ ਬਿਆਨ ਪੇਸ਼ ਕੀਤੇ।

Recommended