ਫੌਜੀ ਦੀ ਫ਼ੌਜਣ ਕਰਕੇ ਪਿਆ ਪੰਗਾ , ਚੱਲੀਆਂ ਗੋਲੀਆਂ ਇੱਕ ਹੋਇਆ ਜਖ਼ਮੀ | OneIndia Punjabi
  • last year
ਬੀਤੀ ਰਾਤ ਬਟਾਲਾ ਦੇ ਬਾਈਪਾਸ ਨੇੜੇ ਗੁੱਜਰ ਭਾਈਚਾਰੇ ਵੱਲੋਂ ਆਪਸੀ ਰੰਜਿਸ਼ ਵਿੱਚ ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਦੌਰਾਨ 2 ਗੋਲੀਆਂ ਪਿੰਡ ਮੜੀਵਾਲਾ ਦੇ ਵਾਸੀ ਫਰੀਦ ਨੂੰ ਲੱਗੀਆਂ ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ।
Recommended