Bullet ਦੇ ਪਟਾਕੇ ਪਾਉਣ ਵਾਲਿਆਂ ਦੇ ਹੁਣ ਪੰਜਾਬ ਪੁਲਿਸ ਪਾਊ ਪਟਾਕੇ | OneIndia Punjabi

  • 2 years ago
ਜਲਾਲਾਬਾਦ ਪੁਲਿਸ ਦੇ ਅਧਿਕਾਰੀਆਂ ਨੇ ਇਕ ਮੁਹਿੰਮ ਤਹਿਤ ਜਲਾਲਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਕੇ ਇੱਸ ਸੰਬੰਧੀ ਜਾਗਰੂਕ ਕੀਤਾ।