Police ਦੀ ਸੁਸਤ ਕਾਰਵਾਈ ਤੋਂ ਦੁਖੀ ਨੌਜਵਾਨ ਨੇ ਰੋਕਿਆ CM Mann ਦਾ ਕਾਫ਼ਿਲਾ | OneIndia Punjabi

  • 2 years ago
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਿਲੇ ਨੂੰ ਅੱਜ ਮਾਨਸਾ ਵਿੱਚ ਇੱਕ ਨੌਜਵਾਨ ਅਸ਼ਵਨੀ ਕੁਮਾਰ ਨੇ ਘੇਰ ਲਿਆ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਦੀ ਸੁਸਤ ਕਾਰਵਾਈ ਤੋਂ ਦੁਖੀ ਅਸ਼ਵਨੀ ਕੁਮਾਰ ਨੇ ਟਰੱਕ ਯੂਨੀਅਨ ਪ੍ਰਧਾਨ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ, ਕਿ ਟਰੱਕ ਯੂਨੀਅਨ ਪ੍ਰਧਾਨ ਨੇ ਢਾਈ ਸਾਲ ਪਹਿਲਾ ਉਸ ਦੇ ਛੋਟੇ ਭਰਾ ਚੰਦਰ ਮੋਹਨ ਦਾ ਕਤਲ ਕਰਵਾਇਆ ਸੀ |

Recommended