ਦੁਕਾਨ 'ਚ ਅਚਾਨਕ ASI ਕੋਲੋਂ ਚੱਲੀ ਗੋਲੀ | OneIndia Punjabi
  • 2 years ago
ਪੁਲਿਸ ਵਾਲੇ ਕੋਲੋਂ ਦੁਕਾਨ 'ਚ ਚੱਲੀ ਗੋਲੀ, ਦੁਕਾਨਦਾਰ ਦੀ ਹਾਲਤ ਹੋਈ ਗੰਭੀਰ, ਬੀਤੀ ਰਾਤ ਅੰਮ੍ਰਿਤਸਰ 'ਚ ਪੁਲਿਸ ਵਾਲੇ ਕੋਲੋਂ ਅਚਾਨਕ ਗੋਲੀ ਚੱਲ ਜਾਂਦੀ ਹੈ, ਜੋ ਕਿ ਅੰਕੁਸ਼ ਨਾਮਕ ਦੁਕਾਨਦਾਰ ਦੇ ਲੱਗ ਜਾਂਦੀ ਹੈ ਅਤੇ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਜਾਂਦਾ ਹੈ, ਤੇ ਪੁਲਿਸ ਵਾਲਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ |
Recommended