bhagwa jhanda
  • 2 years ago
ਦੋ ਵਿਚਾਰ ਧਾਰਾਵਾਂ ਦਾ ਟਕਰਾਅ ਹੈ, ਇਕ ਪਾਸੇ ਪੰਜਾਬ ਯੂਨੀਵਰਸਿਟੀ ਵਿਚ ਭਗਵਾਂ ਲਹਿਰਾਉਣ ਲਈ ਪੂਰਬੀਏ ਲੈਕੇ ਆਏ ਜਾ ਰਹੇ ਹਨ ਅਤੇ ਲਲਕਾਰੇ ਮਾਰ ਰਹੇ ਹਨ ਅਤੇ ਦੂਸਰੇ ਪਾਸੇ ਪੰਜਾਬ ਦੀ ਆਪਣੀ ਸੋਚ ਹੈ, ਇਹ ਪੰਜਾਬ ਦੇ ਵਿਚਾਰ ਦੀ ਕੇਂਦਰੀਕਰਨ ਦੇ ਵਿਚਾਰ ਅਤੇ ਇਕ ਮੁਲਕ ਇਕ ਬੋਲੀ ਖਿਲਾਫ ਲੜ੍ਹਾਈ ਹੈ, ਪੰਜਾਬ ਦੇ ਵਿਚਾਰ ਨੂੰ ਮਿੱਟੀ ਵਿੱਚ ਰੌਲਣ ਲਈ ਦਿੱਲੀ ਵਾਲੀਆਂ ਧਿਰਾਂ ਆਪਸੀ ਸਮਝ ਨਾਲ ਸਾਜਿਸ਼ ਰੱਚ ਕੇ ਏਕਾ ਕਰ ਰਹੀਆਂ ਹਨ, ਪੰਜਾਬ ਦੇ ਵਿਚਾਰ ਨੂੰ ਫਿਰਕੂ ਕਹਿ ਕੇ ਭੰਡ ਰਹੀਆਂ ਹਨ, ਕਾਮਰੇਡ ਪੰਜਾਬ ਵਿੱਚ ਸਿਰ ਨਾਸਤਕ ਅਤੇ ਪਦਾਰਥਵਾਦੀ ਵਿਚਾਰ ਨੂੰ ਧਰਮ ਨਿਰਪੇਖਤਾ ਦਾ ਨਾਮ ਲੈਕੇ ਪੰਜਾਬ ਦੇ ਵਿਚਾਰ ਤੇ ਹਮਲਾ ਕਰ ਰਹੇ ਹਨ, ਦਿੱਲੀ ਦੇ ਧਾੜਵੀ ਪਹਿਲਾਂ ਪੰਜਾਬ ਵਿੱਚ ਕਾਬਜ ਹੋ ਕੇ ਆਪਣਾ ਮਾੜ੍ਹਾ ਏਜੇਂਡਾ ਲਾਗੂ ਕਰ ਰਹੇ ਹਨ,
ਹੁਣ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਸਿਰਾ ਦੀ ਅਬਾਦੀ ਨੂੰ ਇਕ ਪਾਸੇ ਇਕੱਠੀ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਲਈ ਲਲਕਾਰਾ ਮਾਰ ਰਹੇ ਹਨ,
ਹੁਣ ਫੈਸਲਾ ਤੁਹਾਡਾ ਹੈ ਕੇ ਤੁਸੀਂ ਕਿਸ ਪਾਸੇ ਖੜ੍ਹੇ ਹੋਣਾ ਹੈ?
ਲਕੀਰ ਖਿੱਚ ਕੇ ਤੁਰਨਾ ਪਵੇਗਾ
Recommended