Bambiha Group ਨੇ ਗੈਂਗਸਟਰਾਂ ਦੀ Online ਭਰਤੀ ਕੀਤੀ ਸ਼ੁਰੂ ! Whatsapp ਨੰਬਰ ਵੀ ਕੀਤਾ ਸਾਂਝਾ | OneIndia Punjabi
  • 2 years ago
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਗੈਂਗਸਟਰਾਂ ਦੀ ਆਨਲਾਈਨ ਭਾਰਤੀ ਲਈ ਨੌਜਵਾਨਾਂ ਨੂੰ ਕਿਹਾ ਗਿਆ ਏ । ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਪੇਜ਼ 'ਤੇ ਪੋਸਟ ਪਾ ਕੇ ਲਿਖਿਆ ਏ । ਹੈਲੋ, ਪਹਿਲਾਂ ਸਾਰੇ ਵੀਰਾਂ ਨੂੰ ਸਤਿਸ੍ਰੀਅਕਾਲ। ਜੋ ਮੇਰਾ ਵੀਰ ਆਪਣਾ ਗਰੁੱਪ ਜੁਆਇਨ ਕਰਨਾ ਚਾਹੁੰਦਾ ਹੋਵੇ, ਉਹ ਵੀਰ Whatsapp Message ਕਰੋ। ਇਸ ਦੇ ਨਾਲ ਹੀ ਬੰਬੀਹਾ ਗਰੁੱਪ ਵੱਲੋਂ Whatsapp ਨੰਬਰ ਵੀ ਦਿੱਤਾ ਗਿਆ ਏ ।
Recommended