Rana KP Singh ਨੇ ਕਰੋੜਾਂ ਦਾ ਲੋਨ ਬਿਨਾਂ ਵਿਆਜ਼ ਤੋਂ ਕਿਵੇਂ ਲਿਆ : Malwinder S Kang | OneIndia Punjabi

  • 2 years ago
AAP ਬੁਲਾਰੇ Malwinder kang ਨੇ ਰਾਣਾ ਕੇਪੀ ਸਿੰਘ ਦੇ ਨਜਾਇਜ਼ ਮਾਈਨਿੰਗ ਮਸਲੇ ਬਾਰੇ ਵਿਸਥਾਰ 'ਚ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਈਨਿੰਗ ਵਿਭਾਗ 'ਚ ਫਾਇਲਾਂ ਘੁੰਮਦੀਆਂ ਰਹੀਆਂ ਪਰ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਨਜ਼ਾਇਜ਼ ਮਾਈਨਿੰਗ 'ਚ ਰਾਣਾ ਕੇ ਪੀ ਸਿੰਘ ਦੇ ਰਿਸ਼ਤੇਦਾਰਾਂ ਦਾ ਵੀ ਹੱਥ ਹੈ। ਰਾਣਾ ਕੇਪੀ ਸਿੰਘ ਨੇ ਕਰੋੜਾਂ ਦਾ ਲੋਨ ਬਿਨਾਂ ਵਿਆਜ਼ ਲਿਆ।

Recommended