ਸੁਖ਼ਬੀਰ ਬਾਦਲ ਨੇ ਇਕ ਵਾਰ ਫ਼ਿਰ ਭਗਵੰਤ ਮਾਨ ਤੇ ਲੁਫ਼ਥਾਨਸਾ ਏਅਰਲਾਈਨਜ਼ ਦਾ ਮੁੱਦਾ ਭਖਾਇਆ | OneIndia Punjabi
  • 2 years ago
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਰਮਨੀ ਫ਼ੇਰੀ ਦੇ ਅੰਤ ਸਮੇਂ ਉਨ੍ਹਾਂ ਨੂੰ ਫਰੈਂਕਫ਼ਰਟ ਹਵਾਈ ਅੱਡੇ ਵਿਖੇ ਲੁਫ਼ਥਾਨਸਾ ਏਅਰਲਾਈਨਜ਼ ਦੇ ਜਹਾਜ਼ ਵਿੱਚੋਂ ਸ਼ਰਾਬ ਪੀਤੇ ਹੋਣ ਦੇ ਦੋਸ਼ ਹੇਠ ਉਤਾਰੇ ਜਾਣ ਦੇ ਸੰਬੰਧ ਵਿੱਚ 'ਆਪ' ਵੱਲੋਂ ਕੀਤੇ ਦਾਅਵਿਆਂ ਅਤੇ ਲੁਫ਼ਥਾਨਸਾ ਏਅਰਲਾਈਨਜ਼ ਵੱਲੋਂ ਜਾਰੀ ਇਕ ਟਵੀਟ ਤੋਂ ਬਾਅਦ ਠੰਢੇ ਪੈਂਦੇ ਨਜ਼ਰ ਆਉਂਦੇ ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਇਕ ਵਾਰ ਫ਼ਿਰ ਭਖਾ ਦਿੱਤਾ ਹੈ |
Recommended