JPGA ਦੇ 7ਵੇਂ ਕਿਸਾਨ ਮੇਲੇ 'ਚ ਆਧੁਨਿਕ ਖੇਤੀਬਾੜੀ ਮਸ਼ੀਨਾਂ ਨੇ ਜਿਤਿਆ ਕਿਸਾਨਾਂ ਦਾ ਦਿਲ | OneIndia Punjabi

  • 2 years ago
ਜਲੰਧਰ ਪਟੈਟੋ ਗ੍ਰੋਅਰ ਐਸੋਸੀਏਸ਼ਨ ਵਲੋਂ ਜਲੰਧਰ ਦੇ ਪਿੰਡ ਪ੍ਰਤਾਪੁਰਾ ਵਿੱਚ 7ਵਾਂ ਕਿਸਾਨ ਮੇਲਾ ਕਰਾਇਆ ਗਿਆ। ਕਿਸਾਨ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ,ਖਾਦਾਂ,ਨਵੇਂ ਬੀਜਾਂ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਘੱਟ ਜ਼ਮੀਨ ਵਾਲਾ ਕਿਸਾਨ ਵੀ ਆਪਣੀ ਜ਼ਮੀਨ 'ਚੋ ਵੱਧ ਤੋਂ ਵੱਧ ਲਾਭ ਕੰਮਾ ਸਕੇ 'ਤੇ ਕਰਜ਼ੇ ਦੀ ਮਾਰ ਤੋਂ ਬੱਚ ਸਕੇ। #Farmers #Jpga #KisanProtest

Recommended