ਇੰਦਰਜੀਤ ਨਿੱਕੂ ਦੇ ਹੱਕ 'ਚ ਆਏ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਨਾਮੀ ਕਲਾਕਾਰ | OneIndia Punjabi

  • 2 years ago
ਸੋਸ਼ਲ ਮੀਡੀਆ ਤੇ ਇੰਦਰਜੀਤ ਨਿੱਕੂ ਦਾ ਬਾਬੇ ਨੂੰ ਆਪਣਾ ਦੁਖੜਾ ਸੁਣਾਦਿਆਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਨਾਮੀ ਕਲਾਕਾਰ ਨਿੱਕੂ ਦੇ ਹੱਕ ਵਿੱਚ ਆ ਗਏ ਹਨ। ਸਪੋਰਟ 'ਚ ਆਏ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਇੰਦਰਜੀਤ ਨਿੱਕੂ ਦੇ ਹੱਕ ਵਿੱਚ ਪੋਸਟ ਪਾਈ ਕਹਿੰਦਾ ਕਿ ਉਤਰਾਹ-ਚੜਾਹ ਕੈਰੀਅਰ ਦੇ ਦੋ ਪਹਿਲੂ ਨੇ ਜ਼ਿੰਦਗੀ 'ਚ ਹਰ ਕਿਸੇ ਨੂੰ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ,ਜਲਦੀ ਹੀ ਤੁਹਾਡਾ ਕੈਰੀਅਰ ਮੁੜ ਬੁਲੰਦੀਆਂ ਤੇ ਹੋਵੇਗਾ। #InderjitNikku #GippyGrewal #DiljitDosanjh

Recommended