Canada ਬੈਠੇ ਗੈਂਗਸਟਰ Arsh Dalla ਦੀ Police ਨੂੰ ਧਮਕੀ, ਤੁਹਾਡੇ style 'ਚ ਹੀ ਦਵਾਂਗਾ ਜਵਾਬ | OneIndia Punjab

  • 2 years ago
ਬੀਤੇ ਦੀਨੀ ਪੰਜਾਬ ਪੁਲਿਸ ਨੇ ਦਿੱਲੀ ਤੋਂ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਗਰੁੱਪ ਦੇ ਚਾਰ ਗੁਰਗਿਆਂ ਨੂੰ ਹੈਂਡ ਗ੍ਰਨੇਡ ਅਤੇ 2 ਪਿਸਤਾਲਾ ਸਣੇ ਗ੍ਰਿਫ਼ਤਾਰ ਕੀਤਾ ਸੀ ,ਅੱਜ ਅਰਸ਼ ਡੱਲਾ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਪੰਜਾਬ ਪੁਲਿਸ ਨੂੰ ਧਮਕੀ ਦੇਂਦਿਆਂ ਕਿਹਾ, ਕਿ ਪੰਜਾਬ ਪੁਲਿਸ ਮੇਰੇ ਸਾਥੀਆਂ ਨਾਲ ਧੱਕਾ ਕਰ ਰਹੀ ਹੈ, ਮੈਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਸਟਾਈਲ 'ਚ ਹੀ ਜਵਾਬ ਦੇਵਾਂਗਾ । #Sidhumoosewala #arshdalla #goldybrar