ਚੰਡੀਗੜ 'ਚ ਸ਼ਰਾਬ ਦੇ ਠੇਕੇ ਬੰਦ, ਕਾਰੋਬਾਰੀਆਂ ਨੇ EXCISE ਵਿਭਾਗ ਖਿਲਾਫ਼ ਦਿੱਤਾ ਧਰਨਾ | OneIndia Punjabi

  • 2 years ago
ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਹੁਣ ਸ਼ਰਾਬ ਦੇ ਰੇਟ ਘਟਾ ਦਿੱਤੇ ਗਏ ਨੇ, ਉੱਥੇ ਹੀ ਹੁਣ ਚੰਡੀਗੜ ਦੇ ਸ਼ਰਾਬ ਕਾਰੋਬਾਰੀਆਂ ਨੇ ਪੰਜਾਬ ਵਿੱਚ ਸ਼ਰਾਬ ਦੇ ਰੇਟ ਘੱਟ ਕੀਤੇ ਜਾਣ ਨੂੰ ਆਪਣੇ ਵਪਾਰ ਲਈ ਘਾਟੇ ਦਾ ਬਾਇਸ ਦੱਸਿਆ, ਉਹਨਾਂ ਅੱਜ ਆਪਣੇ ਠੇਕੇ ਬੰਦ ਕਰਕੇ ਚੰਡੀਗੜ EXCISE ਵਿਭਾਗ ਤੋਂ ਮੰਗ ਕੀਤੀ ਕਿ ਪੰਜਾਬ ਦੀ EXCISE ਪਾਲਿਸੀ ਵਿੱਚ ਸੋਧ ਕੀਤੀ ਜਾਵੇ।

Recommended