ਨਸ਼ੇ ਨੇ ਲਈ ਮਜ਼ਦੂਰ ਮਾਤਾ-ਪਿਤਾ ਦੇ 16 ਸਾਲਾਂ ਪੁੱਤ ਦੀ ਜਾਨ |OneIndia Punjabi

  • 2 years ago
ਫਰੀਦਕੋਟ ਦੇ ਪਿੰਡ ਬੇਗੂਵਾਲਾ ਦੇ 16 ਸਾਲਾਂ ਨੋਜਵਾਨ ਦੀ ਨਸ਼ੇ ਕਾਰਨ ਮੋਤ ਗਈ, ਦਸਦੇਈਏ ਕਿ ਸੰਨੀ ਨਾਂ ਦਾ ਇਹ ਨੋਜਵਾਨ ਪੜਾਈ ਛੱਡ ਕੇ ਆਪਣੇ ਪਿਤਾ ਨਾਲ ਖੇਤਾਂ ਵਿੱਚ ਮਜਦੂਰੀ ਕਰਦਾ ਸੀ ਕਲ ਉਸ ਦੇ ਦੋਸਤ ਉਸਨੂੰ ਆਪਣੇ ਨਾਲ ਲੈ ਗਏ ਅਤੇ ਬਾਅਦ ਵਿੱਚ ਦੋਸਤਾਂ ਨੇ ਇਹ ਜਾਣਕਾਰੀ ਦਿੱਤੀ ਕੇ ਉਸ ਦੀ ਮੋਤ ਹੋ ਗਈ।