Lawrance Bishnoi ਦੇ ਪੰਜ ਹੋਰ ਗੁਰਗੇ ਪੁਲਿਸ ਅੜਿੱਕੇ | OneIndia Punjabi

  • 2 years ago
ਫ਼ਤਹਿਗੜ੍ਹ ਸਾਹਿਬ ਤੋਂ ਲਾਰੈਂਸ ਬਿਸ਼ਨੋਈ ਦੇ 5 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ I ਪੁਲਿਸ ਨੇ ਇਹਨਾਂ ਗੈਂਗਸਟਰਾਂ ਕੋਲੋਂ 8 ਪਿਸਤੌਲ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ I ਗਿਰੋਹ ਦਾ ਸਰਗਨਾ ਸੰਦੀਪ ਸੰਧੂ ਪਟਿਆਲਾ ਦਾ ਰਹਿਣ ਵਾਲਾ ਹੈ, ਜਿਸ 'ਤੇ ਪਹਿਲਾਂ ਤੋਂ ਹੀ 4 ਵੱਖ-ਵੱਖ ਮਾਮਲੇ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ 'ਚ ਦਰਜ ਹਨ I ਪੁਲਿਸ ਮੁਤਾਬਿਕ ਸੰਦੀਪ ਯੂਪੀ ਤੋਂ ਹਥਿਆਰ ਖਰੀਦਦਾ ਸੀ ਅਤੇ ਇਹ ਗੈਂਗ ਲੋਕਾਂ ਨੂੰ ਫ਼ਰਜ਼ੀ ਧਮਕੀ ਭਰੀਆਂ calls ਵੀ ਕਰਦਾ ਸੀ, ਤੇ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ I #LawerenceBishnoi #Punjabpolice #oneindiapunjabi

Recommended