ਪੰਜਾਬ ਦੀ ਟੈਕਸ ਕਲੈਕਸ਼ਨ ਦੇਖ ਅਰਵਿੰਦ ਕੇਜਰੀਵਾਲ ਹੋਏ ਬਾਗੋ-ਬਾਗ਼, ਕਹਿੰਦੇ ਨਿਕਲ ਆਇਆ ਇੱਕ ਸਾਲ ਦਾ ਫ੍ਰੀ ਬਿਜਲੀ ਖ਼ਰਚ
  • 2 years ago
ਪੰਜਾਬ ਸਰਕਾਰ ਦੀ ਅਪ੍ਰੈਲ ਤੋਂ ਜੂਨ ਤੱਕ ਦੀ ਟੈਕਸ ਕਲੈਕਸ਼ਨ ਵਿੱਚ ਪਿਛਲੇ ਸਾਲ ਨਾਲੋਂ 5555 ਕਰੋੜ ਵਾਧਾ ਹੋਇਆ, ਜਿਸ ਤੇ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਤਾਰੀਫ ਕਰਦਿਆਂ ਇੱਕ ਟਵੀਟ ਕੀਤਾ ਟਵੀਟ ਵਿੱਚ ਉਹਨਾਂ ਲਿਖਿਆ ਕੇ ਪੰਜਾਬ ਦਾ ਇੱਕ ਸਾਲ ਦਾ ਫ੍ਰੀ ਬਿਜਲੀ ਖ਼ਰਚ ਨਿਕਲ ਆਇਆ ਉਹਨਾਂ ਕਿਹਾ ਕੇ ਜੇ ਸਰਕਾਰਾਂ ਇਮਾਨਦਾਰੀ ਨਾਲ ਕੰਮ ਕਰਨ ਤਾਂ ਕਦੇ ਵੀ ਘਾਟੇ 'ਚ ਨਹੀਂ ਜਾਂਦੀਆਂ.
Recommended