Boxer ਕੁਲਦੀਪ ਸਿੰਘ "ਚਿੱਟੇ" ਤੋਂ ਹਾਰ ਗਿਆ ਜ਼ਿੰਦਗੀ ਦਾ ਮੈਚ | OneIndia Punjabi

  • 2 years ago
ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੇ ਰਹਿਣ ਵਾਲੇ 22 ਸਾਲਾ ਨੈਸ਼ਨਲ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ ਦੀ ਚਿੱਟੇ ਦੀ ਓਵਰ ਡੋਜ਼ ਕਾਰਨ ਮੌਤ ਹੋ ਗਈ I ਬਾਕਸਰ ਕੁਲਦੀਪ ਦੇ ਕੋਚ ਹਰਦੀਪ ਸਿੰਘ ਮੁਤਾਬਕ ਕੁਲਦੀਪ ਇਕ ਵਧੀਆ ਖਿਡਾਰੀ ਸੀ,ਅਤੇ ਉਸ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਕਈ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਸਨ I ਗ਼ਲਤ ਸੰਗਤ ਕਾਰਨ ਕੁਲਦੀਪ ਨਸ਼ੇ ਦਾ ਆਦਿ ਹੋ ਗਿਆ ਤੇ ਅੱਜ ਆਖ਼ਰ ਚਿੱਟੇ ਦੀ ਓਵਰ ਡੋਜ਼ ਨੇ ਉਸ ਦੀ ਜਾਨ ਲੈ ਲਈ I

Recommended