Emaan Singh Mann ਨੇ ਸਿੱਖ ਅਜਾਇਬ ਘਰ ਵਿੱਚੋਂ ਭਗਤ ਸਿੰਘ ਦੀ ਤਸਵੀਰ ਉਤਾਰਨ ਦੀ ਕੀਤੀ ਮੰਗ | OneIndia Punjabi

  • 2 years ago
ਅੱਜ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਵਲੋਂ ਸਿੱਖ ਅਜਾਇਬ ਘਰ ਨੂੰ ਕਿਹਾ ਗਿਆ ਕਿ ਭਗਤ ਸਿੰਘ ਦੀ ਤਸਵੀਰ ਅਜਾਇਬ ਘਰ 'ਚੋਂ ਹੱਟਾ ਦਿੱਤੀ ਜਾਵੇ, ਉਹਨਾਂ ਤਰਕ ਦਿੰਦਿਆਂ ਕਿਹਾ ਕੇ ਭਗਤ ਸਿੰਘ ਇਕ ਨਾਸਤਿਕ ਇਨਸਾਨ ਸੀ ਅਤੇ ਉਹਦਾ ਸਿੱਖ ਸਿਧਾਂਤਾਂ ਨਾਲ ਕੋਈ ਲੈਣਾ ਦੈਣਾ ਨਹੀਂ ਸੀ ।

Recommended