ਲੁਧਿਆਣਾ ਕੋਰਟ ਬੰਬ ਧਮਾਕੇ ਵਿੱਚ ਪੁਲਿਸ ਵਲੋਂ ਅਹਿਮ ਖ਼ੁਲਾਸੇ | Ludhiana Court Blast | OneIndia Punjabi

  • 2 years ago
ਅੱਜ ਅੰਮ੍ਰਿਤਸਰ ਵਲੋਂ ਬਲਵਿੰਦਰ ਸਿੰਘ ਨਾਮੀ ਇਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਸ਼ਖ਼ਸ ਨੇ ਮੰਨਿਆ ਕਿ ਬੀਤੇ ਸਾਲ ਦਸੰਬਰ ਮਹੀਨੇ ਲੁਧਿਆਣਾ ਕੋਰਟ ਵਿਚ ਹੋਏ ਬੰਬ ਧਮਾਕੇ ਲਈ ਉਸ ਨੇ ਪਾਕਿਸਤਾਨ ਤੋਂ ਬੰਬ ਮੰਗਵਾਇਆ ਸੀ। ਜਾਂਚ ਦੌਰਾਨ ਉਸ ਕੋਲੋਂ 3 kg ਹੈਰੋਇਨ ਵੀ ਬਰਾਮਦ ਹੋਈ ਹੈ ।