Sangrur Tractor March: ਪੰਜਾਬ ਦੇ ਗੀਤਾਂ 'ਤੇ ਪਾਬੰਦੀ ਦੇ ਵਿਰੋਧ 'ਚ ਅਕਾਲੀ ਦਲ ਦਾ ਪ੍ਰਦਰਸ਼ਨ, ਸੰਗਰੂਰ 'ਚ ਟਰੈਕਟਰ ਮਾਰਚ ਦੀਆਂ ਤਸਵੀਰਾਂ
  • 2 years ago
ਪੰਜਾਬੀ ਗਾਇਕਾਂ ਦੇ ਗੀਤਾਂ ਤੇ ਪਾਬੰਦੀ ਦੇ ਵਿਰੋਧ 'ਚ Youth Akali Dal ਵੱਲੋਂ ਪੰਜਾਬ ਭਰ ਚ ਟਰੈਕਟਰ ਮਾਰਚ ਕੱਢਿਆ ਗਿਆ.....ਮਰਹੂਮ ਗਾਇਕ Sihdu Moosewala ਦਾ ਗੀਤ SYL ਅਤੇ ਗਾਇਕ ਕੰਵਰ ਗਰੇਵਾਲ ਦਾ ਗੀਤ ਰਿਹਾਈ You-Tube ਤੋਂ ਹਟਾ ਦਿੱਤਾ ਗਿਆ
Recommended