Britain ਦਾ PM ਬਣਨ ਦੀ ਦੌੜ 'ਚ Rishi Soonak ਟੌਪ 'ਤੇ
  • 2 years ago
ਬ੍ਰਿਟੇਨ ਦਾ PM ਬਣਨ ਦੀ ਦੌੜ 'ਚ ਰਿਸ਼ੀ ਸੂਨਕ (Rishi Soonak) ਟੌਪ 'ਤੇ।ਐਲੀਮੀਨੇਸ਼ਨ ਰਾਊਂਡ ਦੀ ਦੂਜੀ ਗੇੜ ਦੀ ਵੋਟਿੰਗ ਚ ਵੀ ਉਹ ਟੌਪ ਤੇ ਬਣੇ ਰਹੇ।101 ਵੋਟਾਂ ਨਾਲ ਉਹ ਸਭ ਤੋਂ ਅੱਗੇ ਚੱਲ ਰਹੇ ਨੇ। ਪਹਿਲੇ ਗੜੇ ਚ ਉਨਾਂ ਨੂੰ 88 ਵੋਟਾਂ ਮਿਲੀਆਂ ਸਨ।
Recommended