ਬਾਲਟਾਲ ਅਤੇ ਪਹਿਲਗਾਮ 'ਚ ਅਸਥਾਈ ਤੌਰ 'ਤੇ Amarnath Yatra 'ਤੇ ਰੋਕ

  • 2 years ago
Amarnath Yatra 2022: ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ। ਯਾਤਰਾ ਨੂੰ ਬਾਲਟਾਲ ਅਤੇ ਪਹਿਲਗਾਮ 'ਚ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।

Recommended