ਫਾਜ਼ਿਲਕਾ ਦੇ ਖੇਤਾਂ 'ਚੋਂ ਕਿਸਾਨ ਨੂੰ ਮਿਲਿਆ ਰਾਕੇਟ ਲਾਂਚਰ, ਮੌਕੇ 'ਤੇ ਪਹੁੰਚੀ ਪੁਲਿਸ

  • 2 years ago
ਫਾਜ਼ਿਲਕਾ (Fazilka) ਦੇ ਪਿੰਡ ਬਾਧਾ ਦੇ ਖੇਤਾਂ 'ਚੋਂ ਰਾਕੇਟ ਲਾਂਚਰ (rocket launcher) ਮਿਲਿਆ। ਕਿਸਾਨ ਸੁਰਜੀਤ ਸਿੰਘ ਨੂੰ ਖੇਤਾਂ 'ਚ ਵਾਹੀ ਕਰਦੇ ਸਮੇਂ ਬੰਬਨੁਮਾ ਚੀਜ਼ ਮਿਲੀ। ਕਿਸਾਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਇਹ ਰਾਕੇਟ ਲਾਂਚਰ ਐ ਜੋ ਲੰਬੇ ਸਮੇਂ ਤੋਂ ਮਿੱਟੀ 'ਚ ਦੱਬੇਹੋਣ ਕਰਕੇ ਖਸਤਾ ਹਾਲ ਹੋ ਚੁੱਕਿਆ। ਫਿਲਹਾਲ ਪੁਲਿਸ ਨੇ ਰਾਕੇਟ ਲਾਂਚਰ ਨੂੰ ਕਬਜ਼ੇ 'ਚ ਲੈ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ।

Recommended