Punjab Assembly Session: ਪੀਯੂ ਦੇ ਪੰਜਾਬ ਅਸੈਂਬਲੀ 'ਚ ਮੱਤਾ ਪਾਸ, BJP ਨੇ ਕੀਤਾ ਖੂਬ ਵਿਰੋਧ

  • 2 years ago
ਪੰਜਾਬ ਯੂਨੀਵਰਸਿਟੀ (Punjab University)ਦੇ ਮੁੱਦੇ 'ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (gurmeet singh meet hayer) ਵੱਲੋਂ ਪੇਸ਼ ਮੱਤੇ ਦਾ ਬੀਜੇਪੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਤੇ ਨੂੰ ਬੇਲੋੜਾ ਕਰਾਰ ਦਿੱਤਾ।

Recommended