Budget Session 2022: ਵਿਧਾਨਸਭਾ 'ਚ ਗੂੰਜਿਆ ਨਜਾਇਜ਼ ਮਾਈਨਿੰਗ ਦਾ ਮੁੱਦਾ, ਅਮਨ ਅਰੋੜਾ ਤੇ ਬਾਜਵਾ ਆਹਮੋ ਸਾਹਮਣੇ

  • 2 years ago
Punjab Assembly session: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਵਿਧਾਇਕ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਰਹੇ ਹਨ। ਅੱਜ ਵਿਰੋਧੀ ਧਿਰ ਦੀ ਸੱਤਾਧਾਰੀ ਧਿਰ ਨਾਲ ਕਾਫੀ ਬਹਿਸ ਹੋਈ।

Recommended