Punjabi Industry ਤੋਂ ਮੈਨੂੰ ਕਦੇ ਕੰਮ ਲਈ Offer ਨਹੀਂ ਆਇਆ : Irshad Kamil

  • 2 years ago
ਇਰਸ਼ਾਦ ਕਾਮਿਲ ਇੱਕ ਭਾਰਤੀ ਕਵੀ ਅਤੇ ਗੀਤਕਾਰ ਹਨ। ਉਨ੍ਹਾਂ ਦੇ ਗੀਤ ਜਬ ਵੀ ਮੇਟ, ਚਮੇਲੀ, ਲਵ ਆਜ ਕਲ, ਰੌਕਸਟਾਰ, ਆਸ਼ਿਕੀ 2, ਰਾਂਝਣਾ, ਹਾਈਵੇ, ਤਮਾਸ਼ਾ, ਅਤੇ ਜਬ ਹੈਰੀ ਮੇਟ ਸੇਜਲ ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਸੁਣੇ ਜਾ ਸਕਦੇ ਹਨ।ਇਰਸ਼ਾਦ ਕਾਮਿਲ ਕਲਮ ਦੇ ਧਨੀ ਹਨ।ਉਨ੍ਹਾਂ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਲਈ ਹਿੱਟ ਗੀਤ ਲਿਖੇ ਹਨ।

Recommended