Moose wala ਦੀ ਮੌਤ 'ਤੇ ਮੂਸਾ ਪਹੁੰਚੇ ਫੈਨਜ਼ ਨੇ ਕਿਹਾ- ਕਦੇ ਸੋਚਿਆ ਨ੍ਹੀਂ ਸੀ ਬਾਈ ਨੂੰ ਮਿਲਣ ਇਸ ਤਰ੍ਹਾਂ ਆਵਾਂਗੇ।
  • 2 years ago
ਸਿੱਧੂ ਮੂਸੇ ਵਾਲਾ ਦੀ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਚਾਹੁਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਥੇ ਪਹੁੰਚੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਬਾਈ ਨੂੰ ਇਸ ਤਰ੍ਹਾਂ ਮਿਲਣ ਆਵਾਂਗੇ।
Recommended