ਪੰਜਾਬ ਦੀਆਂ ਦੋ ਰਾਜਸਭਾ ਸੀਟਾਂ ਲਈ ਨਾਮਜ਼ਦਗੀ ਅੱਜ ਤੋਂ ਸ਼ੁਰੂ

  • 2 years ago
ਪੰਜਾਬ ਦੀਆਂ ਦੋ ਰਾਜਸਭਾ ਸੀਟਾਂ ਲਈ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੋ ਗਈ ਹੈ। ਦਰਅਸਲ ਅੰਬਿਕਾ ਸੋਨੀ ਤੇ ਬਲਵਿੰਦਰ ਬੂੰਦੜ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ  ਹੈ।

Recommended