ਜਨਤਾ ਨੂੰ ਮੁੜ ਪਈ ਮਹਿੰਗਾਈ ਦੀ ਮਾਰ,ਫਿਰ ਮਹਿੰਗਾ ਹੋਇਆ ਗੈਸ ਸਿਲੰਡਰ
  • 2 years ago
ਲੋਕਾਂ ਨੂੰ ਮਹਿੰਗਾਈ ਦੀ ਇਕ ਵਾਰ ਫਿਰ ਮਾਰ ਪਈ ਹੈ। ਘਰੇਲੂ ਗੈਸ ਸਿਲੰਡਰ ਤੇ ਕਮਰਸ਼ੀਅਲ ਸਿਲੰਡਰਾਂ ਦੇ ਭਾਅ ਇਕ ਵਾਰ ਫਿਰ ਵਧ ਗਏ ਹਨ।
Recommended