ਦੋ ਫਾੜ ਹੋਈ ਭਾਰਤੀ ਕਿਸਾਨ ਯੂਨੀਅਨ, ਟਿਕੈਤ ਭਰਾਵਾਂ ਖ਼ਿਲਾਫ਼ ਜਥੇਬੰਦੀ ਅੰਦਰ ਬਗਾਵਤ

  • 2 years ago
ਭਾਰਤੀ ਕਿਸਾਨ ਯੂਨੀਅਨ ਦੋ ਫਾੜ ਹੋ ਗਈ ਹੈ। ਟਿਕੈਤ ਭਰਾਵਾਂ ਦੇ ਖਿਲਾਫ ਜਥੇਬੰਦੀ ਅੰਦਰ ਹੀ ਬਗਾਵਤ ਹੋ ਗਈ ਹੈ, ਜਿਸ ਤੋਂ ਬਾਅਦ ਬੀਕੇਯੂ ਅਰਾਜਨੈਤਿਕ ਨਾਂਅ ਨਾਲ ਨਵਾਂ ਸੰਗਠਨ ਬਣਾ ਲਿਆ ਗਿਆ ਹੈ।

Recommended