Bagga ਨੂੰ HC ਵੱਲੋਂ ਕੁਝ ਸ਼ਰਤਾਂ 'ਤੇ ਮਿਲੀ ਰਾਹਤ, ਜਾਂਚ 'ਚ ਹੋਣਾ ਪਵੇਗਾ ਸ਼ਾਮਲ : ਪੁਨੀਲ ਬਾਲੀ @ABP NEWS ​

  • 2 years ago
ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਦਿੰਦਿਆਂ 5 ਜੁਲਾਈ ਤਕ ਰੋਕ ਲਗਾ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਦੇ ਵਕੀਲ ਪੁਨੀਲ ਬਾਲੀ ਦਾ ਕਹਿਣਾ ਹੈ ਕਿ ਬੱਗਾ ਨੂੰ ਕੁਝ ਸ਼ਰਤਾਂ ਵੀ ਦਿੱਤੀਆਂ ਗਈਆਂ ਹਨ।

Recommended