1500 ਰੁਪਏ ਪ੍ਰਤੀ ਏਕੜ ਬੋਨਸ ਤੇ ਵਧੀ ਪੋਟਾਸ਼ ਦੀ ਕੀਮਤ 'ਤੇ ਖੇੜੀ ਫੱਤਣ ਦੇ ਕਿਸਾਨਾਂ ਦੀ ਪ੍ਰਤੀਕਿਰਿਆ @ABP Sanjha ​
  • 2 years ago
ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੇ ਐਲਾਨ ਤੇ ਉਸ ਤੋਂ ਬਾਅਦ ਪੋਟਾਸ਼ ਦੇ ਵਧੇ ਭਾਅ 'ਚੇ ਖੇੜੀ ਫੱਤਣ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਨੂੰ ਪਿੱਛੇ ਨੂੰ ਧੱਕ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1500 ਰੁਪਏ ਨਾਲ ਲਾਗਤ ਵੀ ਪੂਰੀ ਨਹੀਂ ਹੁੰਦੀ।
Recommended