ਪ੍ਰਦਰਸ਼ਨ ਦੌਰਾਨ ਆਪਸ 'ਚ ਭਿੜੀਆਂ ਹਿੰਦੂ-ਸਿੱਖ ਜਥੇਬੰਦੀਆਂ; ਚੱਲੀਆਂ ਇੱਟਾਂ ਰੌੜੇ, ਕਈ ਜ਼ਖਮੀ
  • 2 years ago
ਪਟਿਆਲਾ ਵਿਚ ਅੱਜ ਪ੍ਰਦਰਸ਼ਨ ਦੌਰਾਨ ਸਿੱਖ ਤੇ ਹਿੰਦੂ ਜਥੇਬੰਦੀਆਂ ਆਪਸ ਵਿਚ ਭਿਗ ਗਈਆਂ ਇਸ ਦੌਰਾਨ ਇਹ ਝੜਪ ਜ਼ਿਆਦਾ ਵਧ ਗਈ ਤੇ ਦੋਵਾਂ ਜਥੇਬੰਦੀਆਂ ਨੇ ਇਕ-ਦੂਜੇ 'ਚੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
Recommended