ਜੇਕਰ ਮੋਦੀ ਜੀ ਰਾਹਤ ਦੇਣਾ ਚਾਹੁੰਦੇ ਨੇ ਤਾਂ GST ਦੇ ਘੇਰੇ 'ਚ ਲਿਆਉਣ petrol deisel

  • 2 years ago
ਆਪ ਵਿਧਾਇਕ ਡਾ. ਜੀਵਨਜੋਤ ਕੌਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੋਦੀ ਜੀ ਜੇਕਰ ਦੇਸ਼ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ ਉਹ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿਚ ਲੈ ਕੇ ਆਉਣ।

Recommended