Rajpura 'ਚ ਗਰਜੇ Navjot sidhu; AAP ਨੂੰ ਲਾਏ ਰਗੜੇ; Bhagwant Mann ਨੂੰ ਫਿਰ ਕਿਹਾ ਰਬੜ ਦਾ ਗੁੱਡਾ
  • 2 years ago
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਜਪੁਰਾ ਵਿਖੇ ਬਿਜਲੀ ਮੁੱਦੇ 'ਤੇ ਪੰਜਾਬ ਦਾ ਆਮ ਆਦਮੀ ਪਾਰਟੀ ਵਿਰੁੱਦ ਮੋਰਚਾ ਖੋਲ੍ਹਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵਿਰੁੱਧ ਸਿੱਧੂ ਨੇ ਕਾਫੀ ਭੜਾਸ ਕੱਢੀ ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵਾਰ ਫਿਰ ਰਬੜ ਦਾ ਗੁੱਡਾ ਆਖਿਆ।
Recommended