ਸਿੱਖਿਆ ਤੇ ਸਿਹਤ ਸੇਵਾ ਮਾਡਲ ਦੇਖਣ ਲਈ ਦਿੱਲੀ ਦੌਰੇ 'ਤੇ Bhagwant Mann @ABP Sanjha
  • 2 years ago
ਦਿੱਲੀ ਦੀ ਤਰਜ਼ 'ਤੇ ਪੰਜਾਬ ਵਿਚ ਸਕੂਲ ਤੇ ਸਿਹਤ ਦੇ ਖਾਸ ਪ੍ਰਬੰਧਾਂ ਲਈ ਅੱਜ ਪੰਜਾਬ ਮੁੱਖ ਮੰਤਰੀ ਵੱਲੋਂ ਦਿੱਲੀ ਵਿਖੇ ਦੌਰਾ ਕੀਤਾ ਜਾਣਾ ਹੈ। ਮਾਨ ਵੱਲੋਂ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਦੀ ਦੌਰਾ ਕੀਤਾ ਜਾਵੇਗਾ ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਵੀ ਮੌਜੂਦ ਰਹਿਣਗੇ।
Recommended