ਫੇਸਬੁੱਕ ਕੀ ਹੈ? ਇਸ ਦੀ ਲੋੜ ਕਿਉ ਪੈਂਦੀ ਹੈ? 2018

  • 6 years ago
ਦੋਸਤੋ ਫੇਸਬੁੱਕ ਇੱਕ ਸੋਸਲ ਨੈਟਵਰਕ ਤੇ ਸਮਾਜਿਕ ਸੇਵਾ ਹੈ| ਇਸ ਦੇ ਨਾਲ ਅਸੀ ਆਪਣੇ ਦੋਸਤਾਂ, ਪਰਿਵਾਰ ਅਤੇ ਜਾਣ ਪਛਾਣ ਵਾਲਿਆਂ ਨਾਲ ਸ੬ਪਰਕ ਵਿੱਚ ਰਹਿੰਦੇ ਹਾਂ| ਇਸ ਨਾਲ ਅਸੀ ਸਾਰੇ ਸਮਾਜ ਨਾਲ ਜੁੜੇ ਰਹਿੰਦੇ ਹਾਂ| ਇਸ ਦੀ ਲੋੜ ਸਕੂਲ,ਕਾਲਜ, ਦੋਸਤਾਂ ,ਪਰਿਵਾਰ,ਆਭਿਨੇਤਾ,ਨੇਤਾ,ਖਿਡਾਰੀ ਤੇ ਸਮਾਜਿਕ ਸੰਗਠਨ ਨਾਲ ਜੁੜੇ ਰਹਿਣ ਕਰਕੇ ਪੈਂਦੀ ਹੈ| ਇਸ ਦੀ ਸਥਾਪਨਾ ੪ ਫਰਵਰੀ ੨੦੦੪ ਨੂੰ ਮਾੋਕ ਜੁਕਬਰਨ ਨੇ ਆਪਣੇ ਰੂਮ ਮੇਟ ਅੈਡਆਰਡ ਸੇਵਰਿਨ ਨਾਲ ਰਲ ਕੇ ਹਾਰਵਰਡ ਯੂਨੀਵਰਸਿਟੀ ਵਿੱਚ ਕੀਤੀ ਸੀ| ੧੮ ਮਈ ੨੦੧੨ ਨੂੰ ਜਨਤਕ ਤੋਰ ਤੇ ਆਈ.ਪੀ.ਓ ਤੇ ਸੁਰੂਆਤ ਹੋਈ| ੧੦,੨੦੧੫ ਨੂੰ ਇਹ ਇਤਿਹਾਸ ਦੀ ਸਭ ਤੋਂ ਪ੍ਸਿੱਧ ਤੇ ਵੱਡੀ ਸੋਸਲ ਨੈਟਵਰਕ ਸੇਵਾ ਬਣੀ|
ਫੇਸਬੁੱਕ ਫੇਂਰਡ ਰਿਕਵੇਸਟ ਕਿਵੇਂ ਕੇਂਸਿਲ ਹੁੰਦੀ ਹੈ? ਬਲੋਕ ਹੋਣ ਤੋਂ ਬਚੋ?:-https://www.youtube.com/watch?v=L6d1L...

ਲਾਇਕ ਤੇ ਸੇਅਰ ਵੀ ਕਰੋ|
ਧੰਨਵਾਦ
ਸਾਡਾ ਫੇਸਬੁੱਕ ਪੇਜ:- https://www.facebook.com/sharepunjabi1/

-~-~~-~~~-~~-~-
Please watch: "ਫੇਸਬੁੱਕ ਸਕਿਉਰਿਟੀ ਕਿਵੇਂ ਲੱਗਦੀ ਹੈ? 2018"
https://www.youtube.com/watch?v=ux0l4...