tv on indian education system

  • 6 years ago
ਹੁਣ ਤਾਂ ਗੋਰੇ ਵੀ ਮੰਨਣ ਲੱਗ ਪਏ ਭਾਰਤ ਆਪਣੇ ਸਕੂਲਾਂ ਵਿੱਚ ਸਿਰਫ ਹਿਦੂੰਤਵ ਨਾਲ ਸੰਬੰਧਿਤ ਸਿਲੇਬਸ ਪੜਾ ਰਹੇ ਹਨ। ਤੇ ਮੋਦੀਵਾਦ ਹਿਦੂ ਅੱਤਵਾਦ ਫੈਲਾ ਰਿਹਾ ਹੈ। ਇਕ ਇਕ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ