EXCLUSIVE: 'We want employment instead of cheap grains'

  • 8 years ago
EXCLUSIVE: 'ਆਟਾ ਦਾਲ ਸਕੀਮ ਨਹੀਂ ਸਾਨੂੰ ਨੌਕਰੀਆਂ ਚਾਹੀਦੀਆਂ'
ਦਲਿਤ ਸੰਘਰਸ਼ ਦੇ ਪ੍ਰਤੀਕ ਬੰਤ ਸਿੰਘ ਝੱਬਰ । ਦਲਿਤ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਖਿਲਾਫ ਲੜੇ ਝੱਬਰ ਦੀ ਨਾਬਾਲਗ ਕੁੜੀ ਨਾਲ ਦਬੰਗਾਂ ਨੇ ਸਾਲ 2000 'ਚ ਬਲਾਤਕਾਰ ਕੀਤਾ । ਨਿਆਂ ਲਈ ਸੰਘਰਸ਼ 'ਚ ਝੱਬਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋਈ । ਇਲਾਜ਼ ਦੌਰਾਨ ਉਨ੍ਹਾਂ ਦੇ ਹੱਥ-ਪੈਰ ਕੱਟੇ ਗਏ।